eng
competition

Text Practice Mode

ਪੰਜਾਬੀ ਟਾਈਪਿੰਗ ਟੈਸਟ

created Jul 14th 2022, 17:02 by blOOdycOOl


0


Rating

55 words
16 completed
00:00
ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧਾਂ ਦਾ ਹੜ੍ਹ ਆਇਆ ਹੋਇਆ ਹੈ ਜਿਸ ’ਚ ਆਮ ਲੋਕਾਂ ਦੇ ਨਾਲ-ਨਾਲ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਦੇ ਮੈਂਬਰ ਵੀ ਸ਼ਾਮਿਲ ਪਾਏ ਜਾ ਰਹੇ ਹਨ ਇਸੇ ਤਰ੍ਹਾਂ ਦੀ ਇਕ ਨਵੀਂ ਘਟਨਾ ’ਚ ਹੈਦਰਾਬਾਦ (ਤੇਲੰਗਨਾ) ’ਚ ਇਕ ਨਾਬਾਲਿਗ ਲੜਕੀ ਨਾਲ 5 ਵਿਦਿਆਰਥੀਆਂ ਵਲੋਂ ਕੁੱਟਮਾਰ ਅਤੇ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ

saving score / loading statistics ...